Info@bgc.edu.in | 97794-20800, 97795-20800

News Detail

  • Home
  • News
  • ਐਡਮਿਸ਼ਨਾ ਦੀ ਤਰੀਕ ਵਿੱਚ ਵਾਧਾ

News

 ਐਡਮਿਸ਼ਨਾ ਦੀ ਤਰੀਕ ਵਿੱਚ ਵਾਧਾ
08, Aug 2025

ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਪਰੀਮ ਕੋਰਟ ਦੁਆਰਾ ਇੱਕ ਬਹੁਤ ਹੀ ਵਧੀਆ ਫੈਸਲਾ ਲਿਆ ਗਿਆ ਹੈ। ਜਿਸ ਵਿੱਚ ਐਡਮਿਸ਼ਨਾ ਦੀ ਤਰੀਕ 14 ਅਗਸਤ 2025 ਤੋਂ ਵਧਾ ਕੇ 15 ਸਤੰਬਰ 2025 ਕਰ ਦਿੱਤੀ ਗਈ ਹੈ। ਭਾਰਤ ਗਰੁੱਪ ਆਫ ਕਾਲਜਸ ਦੇ ਸੀਈਓ ਸ਼੍ਰੀ ਰਜੇਸ਼ ਗਰਗ ਅਤੇ ਐਡਮਿਸ਼ਨ ਡਾਇਰੈਕਟਰ ਸ੍ਰੀ ਮੋਹਿਤ ਜੈਨ ਨੇ ਸੁਪਰੀਮ ਕੋਰਟ ਦੁਆਰਾ ਦਿੱਤੇ ਗਏ ਫੈਸਲੇ ਦੀ ਬਹੁਤ ਹੀ ਸ਼ਿਲਾਗਾ ਕੀਤੀ।
ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਐਸਈਆਰਟੀ ਪੰਜਾਬ ਦੁਆਰਾ ਡੀ. ਈ.ਐਲ .ਈਡੀ ਸੈਸ਼ਨ 2025-27 ਨੂੰ ਵੀ ਅਨੁਮਤੀ ਦਿੱਤੀ ਗਈ ਹੈ। ਇਸ ਵਿੱਚ ਦਾਖਲਾ ਲੈਣ ਲਈ ਪਹਿਲਾਂ ਪ੍ਰਵੇਸ਼ ਪ੍ਰੀਖਿਆ ਹੋਵੇਗੀ ਜਿਸ ਦੀ ਰਜਿਸਟਰੇਸ਼ਨ ਮਿਤੀ 28 ਅਗਸਤ 2025 ਤੋਂ 8 ਸਤੰਬਰ 2025 ਤੱਕ ਕੀਤਾ ਜਾ ਸਕਦਾ ਹੈ। ਇਸ ਵਿੱਚ ਦਾਖਲਾ ਲੈਣ ਲਈ ਪ੍ਰਵੇਸ਼ ਪ੍ਰੀਖਿਆ 21 ਸਤੰਬਰ 2025 ਨੂੰ ਹੋ ਰਹੀ ਹੈ।